Amritsar Bulletin

Amritsar Bulletin : ਮਜੀਠੀਆ ਨੇ ਮੈਡਮ ਸਿੱਧੂ ਦੇ ਜ਼ਖਮਾਂ 'ਤੇ ਛਿੜਕਿਆ ਲੂਣPunjabkesari TV

5 years ago

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਜੋੜੇ ਨੂੰ ਨਿਸ਼ਾਨੇ 'ਤੇ ਰੱਖਿਆ...ਨਵਜੋਤ ਸਿੱਧੂ ਵਲੋਂ ਆਪਣੀ ਪਤਨੀ ਲਈ 'ਸਟਿੱਪਣੀ' ਸ਼ਬਦ ਵਰਤੇ ਜਾਣ ਦੀ ਨਿੰਦਾ ਕਰਦਿਆਂ ਮਜੀਠੀਆ ਨੇ ਜਿਥੇ ਮੈਡਮ ਸਿੱਧੂ ਲਈ ਹਮਦਰਦੀ ਪ੍ਰਗਟਾਈ ....ਉਥੇ ਹੀ ਟਿਕਟ ਨਾ ਮਿਲਣ 'ਤੇ ਨਵਜੋਤ ਕੌਰ ਸਿੱਧੂ 'ਤੇ ਤੰਜ ਵੀ ਕੱਸਿਆ...ਇਸਦੇ ਨਾਲ ਹੀ ਮਜੀਠੀਆ ਨਸ ਨਵਜੋਤ ਸਿੰਘ ਸਿੱਧੂ ਨੂੰ ਮੌਕਾਪ੍ਰਸਤ ਦੱਸਿਆ।