Amritsar Bulletin

Amritsar Bulletin : ਮੋਦੀ 'ਤੇ ਵਰ੍ਹੇ ਔਜਲਾ ਤੇ ਵੇਰਕਾ, ਕੱਢੇ ਵੱਟPunjabkesari TV

4 years ago

ਕੇਂਦਰ ਸਰਕਾਰ ਦੀਆਂ ਬੈਂਕ ਤੇ ਵਾਪਰੀ ਮਾਰੂ ਨੀਤੀਆਂ ਦੇ ਖਿਲਾਫ ਕਾਂਗਰਸ ਵਲੋਂ ਪੂਰੇ ਪੰਜਾਬ 'ਚ ਧਰਨੇ ਲਗਾਏ ਜਾ ਰਹੇ ਹਨ... ਜਿਸਦੇ ਤਹਿਤ ਅੰਮ੍ਰਿਤਸਰ ਦੇ ਕਾਂਗਰਸੀਆਂ ਵਲੋਂ ਵੀ ਗੁਰਜੀਤ ਔਜਲਾ ਤੇ ਰਾਜ ਕੁਮਾਰ ਵੇਰਕਾ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ...ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਂਗਰਸੀ ਆਗੂਆਂ ਨੇ ਦੇਸ਼ ਨੂੰ ਲੁੱਟਣ ਦਾ ਦੋਸ਼ ਲਗਾਇਆ...