Amritsar Bulletin

Amritsar Bulletin : ਗੌਤਮ ਗੰਭੀਰ ਨੇ ਸਿੱਧੂ ਨੂੰ ਸੁਣਾਈਆਂ ਸਿੱਧੀਆਂ-ਸਿੱਧੀਆਂPunjabkesari TV

4 years ago

ਕ੍ਰਿਕਟ ਤੋਂ ਰਾਜਨੀਤੀ ਵਿਚ ਐਂਟਰੀ ਮਾਰਨ ਵਾਲੇ ਮਹਾਨ ਕ੍ਰਿਕਟਰ ਗੌਤਮ ਗੰਭੀਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ..... ਗੌਤਮ ਗੰਭੀਰ ਨੇ ਗੁਰੂ ਘਰ ਦਾ ਆਸ਼ਿਰਵਾਦ ਲਿਆ ਤੇ ਚੋਣਾਂ ਲਈ ਅਰਦਾਸ ਕੀਤੀ.... ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਨੇ ਤਾਂ ਦਰਬਾਰ ਸਾਹਿਬ ਜ਼ਰੂਰ ਆਉਂਦੇ ਨੇ... ਇੱਥੇ ਆ ਕੇ ਉਨ੍ਹਾਂ ਨੂੰ ਆਤਮਕ ਸ਼ਾਂਤੀ ਮਿਲਦੀ ਹੈ।