Amritsar Bulletin

ਪੁਲਵਾਮਾ ਹਮਲੇ 'ਤੇ ਬੋਲੇ ਹਰਦੀਪ ਪੁਰੀ -'ਨਹੀਂ ਸੁਧਰ ਸਕਦਾ ਪਾਕਿਸਤਾਨ'Punjabkesari TV

5 years ago

 ਗੁਰੂ ਨਾਨਕ ਦੇਵ ਯੂਨੀਵਰਸਿਟੀ 'ਦੇ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੁਲਵਾਮਾ ਹਮਲੇ ਦੀ ਨਿੰਦਾ ਕੀਤੀ ....ਪਾਕਿਸਤਾਨ ਸਰਕਾਰ ਤੇ ਹਮਲਾ ਬੋਲਦੇ ਹੋਏ ਪੂਰੀ ਨੇ ਕਿਹਾ ਕਿ ਇਸ ਹਮਲੇ ਨੇ ਸਾਬਿਤ  ਕਰ ਦਿੱਤਾ ਐ ਕਿ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦਾ ਰਵੱਈਆ ਨਹੀਂ ਬਦਲ ਸਕਦਾ... ਉਹਨਾਂ ਮੋਦੀ ਸਰਕਾਰ ਵਲੋਂ ਇਸ ਮਾਮਲੇ 'ਚ ਸਖਤ ਐਕਸ਼ਨ ਲਏ ਜਾਣ ਦੀ ਗੱਲ ਵੀ ਕਹੀ...