Amritsar Bulletin

Amritsar Bulletin : ਬਿਕਰਮ ਮਜੀਠੀਆ ਪੰਜਾਬ ਦਾ ਵਿਲੇਨ : ਬੁਲਾਰੀਆPunjabkesari TV

4 years ago

ਗੁਰਜੀਤ ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ...ਬੁਲਾਰੀਆ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਸਨੂੰ ਪੰਜਾਬ ਦਾ ਵਿਲੇਨ ਕਰਾਰ ਦਿੱਤਾ ਤੇ। .. ਦੱਸਿਆ ਕਿ ਆਖਿਰ ਕਿਉਂ ਹਰਸਿਮਰਤ ਨੇ ਬਠਿੰਡਾ 'ਚ ਮਜੀਠੀਏ ਦੀ ਫੋਟੋ ਤੱਕ ਨਹੀਂ ਲਗਾਈ... ਇਸਦੇ ਨਾਲ ਹੀ ਬੁਲਾਰੀਆ ਨੇ ਅਕਾਲੀ-ਭਾਜਪਾ ਦੀ ਚੋਣ ਰੈਲੀ 'ਚ ਖਾਲੀ ਕੁਰਸੀ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇ ਅਕਾਲੀ-ਭਾਜਪਾ ਪੱਲੇ ਕੁਝ ਨਹੀਂ ਰਿਹਾ।