Amritsar Bulletin

Amritsar Bulletin : ਪੰਜਾਬ 'ਚ ਪ੍ਰਚਾਰ ਨਹੀਂ ਕਰਨਗੇ ਨਵਜੋਤ ਸਿੱਧੂPunjabkesari TV

4 years ago

ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਪ੍ਰਚਾਰ ਨਹੀਂ ਕਰਨਗੇ...ਨਵਜੋਤ ਸਿੱਧੂ ਨੇ ਪੂਰੇ ਦੇਸ਼ 'ਚ ਪਿਛਲੇ 28 ਦਿਨਾਂ ਦੌਰਾਨ ਕਰੀਬ 80 ਰੈਲੀਆਂ ਨੂੰ ਸੰਬੋਧਨ ਕੀਤਾ ਹੈ....ਤੇ ਲਗਾਤਾਰ ਭਾਸ਼ਣ ਦੇਣ ਕਾਰਨ ਉਨ੍ਹਾਂ ਦੇ ਗਲੇ 'ਚ ਫਿਰ ਸਮੱਸਿਆ ਆ ਗਈ ਹੈ.... ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਕਿ ਜਾਂ ਤਾਂ ਉਹ ਆਪਣੇ ਗਲੇ 'ਤੇ ਇਕ ਬਾਮ ਲਗਾ ਲੈਣ, ਜਿਸ ਤੋਂ ਬਾਅਦ ਉਹ 4 ਦਿਨਾਂ ਤੱਕ ਬੋਲ ਨਹੀਂ ਸਕਣਗੇ ਅਤੇ ਜਾਂ ਫਿਰ ਇੰਜੈਕਸ਼ਨ ਅਤੇ ਦਵਾਈਆਂ ਲੈ ਲੈਣ, ਜਿਸ 'ਚ ਉਨ੍ਹਾਂ ਨੂੰ 48 ਘੰਟੇ ਪੂਰਨ ਤੌਰ 'ਤੇ ਆਰਾਮ ਕਰਨਾ ਪਵੇਗਾ। ... ਲਿਹਾਜ਼ਾ ਸਿੱਧੂ ਨੇ ਦਵਾਈਆਂ ਅਤੇ ਇੰਜੈਕਸ਼ਨ ਲੈ ਕੇ ਸਿਰਫ 2 ਦਿਨ ਆਰਾਮ ਕਰਨ ਲਈ ਸਲਾਹ ਬਣਾਈ ਹੈ...