Amritsar Bulletin

Amritsar Bulletin : ਗੁਆਂਢੀਆਂ 'ਚ ਖੜਕੀ, ਇਕ-ਦੂਜੇ ਨੂੰ ਕੀਤਾ ਲਹੂ-ਲਹਾਣPunjabkesari TV

4 years ago

ਹੇਤ ਰਾਮ ਕਾਲੋਨੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਗੁਆਂਢੀ ਆਪਸ 'ਚ ਭਿੜ ਗਏ...ਦੋਵੇਂ ਧਿਰਾਂ ਵੱਲੋਂ ਇਕ ਦੂਜੇ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ....ਹਮਲੇ 'ਚ ਕਰੀਬ ਚਾਰ ਲੋਕ ਜ਼ਖ਼ਮੀ ਹੋ ਗਏ ਨੇ....ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ...  ਪੁਲਸ ਵਸ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ...