Amritsar Bulletin

Amritsar Bulletin : ਆਨਰ ਕਿਲਿੰਗ : ਧੀ ਦੇ ਪ੍ਰੇਮੀ ਨੂੰ ਅਗਵਾ ਕਰ ਕੀਤਾ ਕਤਲPunjabkesari TV

4 years ago

ਰਾਜਾਸਾਂਸੀ 'ਚ ਅਣਖ ਦੇ ਨਾਂ 'ਤੇ ਨਾਬਾਲਿਗ ਲੜਕੇ ਨੂੰ ਕਤਲ ਕਰ ਦਿੱਤਾ ਗਿਆ... ਦਰਅਸਲ, 16 ਸਾਲਾ ਅਕਾਸ਼ਦੀਪ ਦੇ ਆਪਣੇ ਗੁਆਂਢ 'ਚ ਰਹਿੰਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ... ਪਰਿਵਾਰ ਮੁਤਾਬਕ ਬੀਤੇ ਦਿਨ ਆਕਾਸ਼ ਘਰੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ....ਜਿਥੇ ਰਸਤੇ 'ਚੋਂ ਹੀ ਕੁੜੀ ਦੇ ਪਰਿਵਾਰ ਨੇ ਉਸਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ... ਪਰਿਵਾਰ ਦਾ ਦੋਸ਼ ਐ ਕਿ ਸਵੇਰੇ ਤੜਕੇ ਲੜਕੀ ਦੇ ਪਿਤਾ ਨੇ ਲਾਸ਼ ਨੂੰ ਘਰ ਦੇ ਅੱਗੇ ਸੁੱਟ ਉਨ੍ਹਾਂ ਨੂੰ ਲਾਸ਼ ਚੁੱਕ ਲੈਣ ਲਈ ਕਿਹਾ ਤੇ ਫਰਾਰ ਹੋ ਗਏ ...ਉਧਰ ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ....ਉਧਰ ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ