Amritsar Bulletin

Amritsar Bulletin : ਸ਼ਹੀਦਾਂ ਨੂੰ ਸ਼ਰਧਾਂਜਲੀ ਤੇ Congress ਦੀ ਰਾਜਨੀਤੀ, ਦੇਖੋ Amritsar 'ਚ ਕੀ ਰਿਹਾ ਖਾਸPunjabkesari TV

5 years ago

ਕਾਂਗਰਸ  ਦੇ ਕੌਮੀ ਪ੍ਰਧਾਨ ਰਾਹੁਲ ਗਾਧੀ ਸ਼ੁੱਕਰਵਾਰ ਦੇਰ ਰਾਤ ਸ੍ਰੀ ਹਰਮਿੰਦਰ ਸਾਹਿਬ ਪਹੁੰਚੇ .... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕੈਬਨਿਟ ਮੰਤਰੀਆਂ ਸਮੇਤ ਰਾਹੁਲ ਗਾਂਧੀ ਗੁਰੂ ਘਰ ਨਤਮਸਤਕ ਹੋਏ ...  ਹਾਲਾਂਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਕਿਤੇ ਵਿਖਾਈ ਨਹੀਂ ਦਿੱਤੇ.... ਰਾਹੁਲ ਏਅਰਪੋਰਟ ਤੋਂ ਸਿੱਧਾ ਦਰਬਾਰ ਸਾਹਿਬ ਪਹੁੰਚੇ ਤੇ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਿਆ....ਕੁਝ ਸਮਾਂ ਦਰਬਾਰ ਸਾਹਿਬ 'ਚ ਰੁਕਣ ਮਗਰੋਂ ਰਾਹੁਲ ਗਾਂਧੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਮੁੜ ਗਏ...