Amritsar Bulletin

ਘਰ 'ਚ ਦਾਖਲ ਹੋਏ ਨੌਜਵਾਨ,CRPF ਅਫਸਰ ਦੀ ਪਤਨੀ ਨੂੰ ਦਿੱਤੀ ਖੌਫਨਾਕ ਮੌਤPunjabkesari TV

4 years ago

ਦਿਲ ਨੂੰ ਕੰਬਾ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਸਾਹਮਣੇ ਆਇਆ ਹੈ,ਜਿਥੇ ਸੀ.ਆਰ.ਪੀ.ਐੱਫ ਅਧਿਕਾਰੀ ਦੀ ਪਤਨੀ ਦੀ ਗਲਾ ਦਬਾ ਕੇ ਹੱਤਿਆ  ਕੀਤੀ ਗਈ | ਸ਼ੱਕ ਦੀ ਸੂਈ ਕੈਮਰੇ 'ਚ ਕੈਦ ਦੋ ਨੌਜਵਾਨਾਂ 'ਤੇ ਜਾ ਰਹੀ ਹੈ ਜੋ ਸਵੇਰੇ ਦੇ 8:15 ਦੇ ਕਰੀਬ ਘਰ 'ਚ ਦਾਖਲ ਹੁੰਦੇ ਸਾਫ ਦਿਖਾਈ ਦੇ ਰਹੇ ਨੇ...ਇਨ੍ਹਾਂ ਨੌਜਵਾਨਾਂ ਦੀ ਤਸਵੀਰ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ|  ਦੱਸਿਆ ਜਾ ਰਿਹਾ ਹੈ