Amritsar Bulletin

Amritsar Bulletin : ਪੰਜਾਬ ਆਇਆ ਸਭ ਤੋਂ ਵੱਡਾ ਨਸ਼ਾ, NCB ਨੇ ਕੀਤਾ ਪਰਦਾਫਾਸ਼Punjabkesari TV

4 years ago

ਪੰਜਾਬ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਸ਼ੇ ਦੇ ਇਕ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ... ਵਿਭਾਗ ਨੂੰ ਕੈਨੇਡਾ ਤੇ ਦੱਖਣੀ ਅਮਰੀਕਾ ਤੋਂ ਆਈ 500 ਗ੍ਰਾਮ ਦੇ ਕਰੀਬ ਕੋਕੀਨ ਬਰਾਮਦ ਹੋਈ... ਇਹ ਡਰੱਗ ਜਲੰਧਰ ਦੇ ਇਕ ਵਿਅਕਤੀ ਨੂੰ ਮਿਲੀਸੀ.. ਪੁਲਸ ਨੇ ਇਸ ਮਾਮਲੇ ਵਿਚ ਅਕਸ਼ਿੰਦਰ ਨਾਮੀ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ... ਜੋ ਅੰਤਰਰਾਸ਼ਟਰੀ ਡਰੱਗ ਤਸਕਰ ਦੱਸਿਆ ਜਾ ਰਿਹਾ ਹੈ...