Amritsar Bulletin

ਸਮਾਗਮ 'ਚ ਦੇਰੀ ਨਾਲ ਪੁੱਜੇ ਕੈਪਟਨ ਦੇ ਮੰਤਰੀ ਦਾ ਸੁਣੋਂ ਜਵਾਬPunjabkesari TV

5 years ago

ਅੰਮ੍ਰਿਤਸਰ ਦਾ ਟਰਾਂਸਪੋਰਟ ਵਿਭਾਗ ਅੱਜ-ਕੱਲ ਸੁਰਖੀਆਂ 'ਚ ਐ...ਵਿਭਾਗ 'ਚ ਉਨ੍ਹਾਂ ਲੋਕਾਂ ਦੇ ਜਾਇਜ ਡਰਾਇਵਿੰਗ ਲਾਇਸੈਂਸ ਬਣ ਰਹੇ ਨੇ ਜੋ ਕਿ ਵਿਦੇਸ਼ਾਂ 'ਚ ਨੇ..ਇਸ ਸੱਚ ਨੂੰ ਕਾਂਗਰਸ ਨੇਤਾ ਨੇ ਉਜਾਗਰ ਕੀਤਾ ਐ..ਖੁਲਾਸਾ ਹੋਇਆ ਹੈ ਕਿ ਰਮਿਤ ਮਹਾਜਨ ਨਾਂ ਦਾ ਨੌਜਵਾਨ ਜੋ ਕਿ ਭਾਰਤ ਤੋਂ 31 ਅਗਸਤ 2018 ਨੂੰ ਕੈਨੇਡਾ ਚਲਾ ਗਿਆ ਪਰ ਉਸਦਾ ਡਰਾਇਵਿੰਗ ਲਾਇਸੈਂਸ 2 ਸਿਤੰਬਰ ਨੂੰ ਬਣਿਆ..ਇਹ ਮਾਮਲਾ ਸਾਹਮਣੇ ਆਉਣ 'ਤੇ ਡੀ.ਸੀ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ...