Amritsar Bulletin

Sukhbir ਤੇ Majithia ਨੇ ਕੈਪਟਨ ਦੀ ਲਗਾਈ ਕਲਾਸ, ਬੋਲੇ, 'ਬੌਂਦਲ ਗਿਆ ਕੈਪਟਨ'Punjabkesari TV

4 years ago

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਕਿਸਤਾਨ ਦੀ ਸਾਜ਼ਿਸ਼ ਦੱਸ ਇਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਨੇ.... ਕੈਪਟਨ ਦੇ ਇਸ ਬਿਆਨ ਦੀ ਵਿਰੋਧ ਸਖਤ ਆਲੋਚਨਾ ਹੋ ਰਹੀ ... ਦੱਸ ਦੇਈਏ ਕਿ ਕੈਪਟਨ ਨੇ ਇਕ ਇੰਟਰਵਿਊ ਦੌਰਾਨ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਕਰਤਾਰਪੁਰ ਕੋਰੀਡੋਰ ਆਈ. ਐੱਸ. ਆਈ. ਦੀ ਸਾਜ਼ਿਸ਼ ਹੋ ਸਕਦਾ ਹੈ....