Amritsar Bulletin

ਪਤੀ ਨੂੰ ਮਾਰਨ ਜਾ ਰਹੀ ਸੀ ਪਤਨੀ, ਹੱਤਿਆ ਤੋਂ ਪਹਿਲਾਂ ਪੁੱਜੀ ਪੁਲਸPunjabkesari TV

4 years ago

ਅੰਮ੍ਰਿਤਸਰ ਦੇ ਕਿੰਗ ਇਨਕਲੇਬ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ..ਇਥੇ ਇਕ ਮਹਿਲਾ ਆਪਣੇ ਪਤੀ ਦੀ ਹੱਤਿਆ ਕਰਨ ਜਾ ਰਹੀ ਸੀ ਕਿ ਪੁਲਸ ਪਹੁੰਚ ਗਈ...ਮਹਿਲਾ ਆਪਮੇ ਆਸ਼ਿਕ ਨਾਲ ਮਿਲ ਹੱਤਿਆਕਾਂਡ ਨੂੰ ਅੰਜਾਮ ਦੇਣ wali ਸੀ, ਪਰ ਉਸਦੀ ਇਕ ਆਡਿਓ ਵਾਇਰਲ ਹੋ ਗਈ ਤੇ ਮਾਮਲਾ ਪੁਲਸ ਕੋਲ ਪਹੁੰਚ ਗਿਆ..ਪੁਲਸ ne ਫਿਰ ਘਰ ch ਦਬਿਸ਼ de ਮਹਿਲਾ ਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ....