Amritsar Bulletin

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸੰਗਤਾਂ ਲਈ ਬਣਾਏ ਅਤਿਆਧੁਨਿਕ ਬਾਥਰੂਮPunjabkesari TV

4 years ago

ਸ੍ਰੀ ਹਰਿਮੰਦਰ ਸਾਹਿਬ ਵਿਚ ਆਉਣ ਵਾਲੀਆਂ ਸੰਗਤਾਂ ਲਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਬਾਥਰੂਮ ਬਣਾਏ ਗਏ ਨੇ.... ਬਾਥਰੂਮਾਂ ਦੀ ਸੇਵਾ ਬੈਂਕਾਕ ਤੇ ਲੁਧਿਆਣਾ ਦੇ ਪ੍ਰਸਿੱਧ ਇੰਜੀਨੀਅਰਾਂ ਵੱਲੋਂ ਨਿਭਾਈ ਗਈ ਹੈ..... ਜਿਨ੍ਹਾਂ ਨੇ ਅਤਿਆਧੁਨਿਕ ਤਕਨੀਕ ਨਾਲ ਇਨ੍ਹਾਂ ਸ਼ਾਨਦਾਰ ਬਾਥਰੂਮਾਂ ਨੂੰ ਤਿਆਰ ਕੀਤਾ ਹੈ..... ਇਨ੍ਹਾਂ ਬਾਥਰੂਮਾਂ ਨੂੰ ਖਾਸ ਤੌਰ 'ਤੇ ਅਪਾਹਜ਼ ਲੋਕਾਂ ਤੇ ਬੱਚਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ.... ਬੱਚਿਆਂ ਲਈ ਇੱਥੇ ਖਾਸ ਤੌਰ 'ਤੇ  ਡਾਈਪਰ ਮਸ਼ੀਨ ਵੀ ਲਗਾਈ ਗਈ ਹੈ.....