Amritsar Bulletin

ਅੰਮ੍ਰਿਤਸਰ ਦੇ ਹੋਟਲਾਂ 'ਚ ਰਹਿਣ ਤੇ ਖਾਣ ਦੀ ਮੁਫਤ ਸੁਵਿਧਾ!Punjabkesari TV

4 years ago

550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਨਗਰੀ ਦੇ ਹੋਟਲਾਂ 'ਚ ਮੁਫਤ ਰਹਿਣ ਦੇ ਨਾਲ-ਨਾਲ ਖਾਣੇ ਦੀ ਵੀ ਸਹੂਲਤ ਮਿਲੇਗੀ  ... ਇਸਦੇ ਨਾਲ ਹੋਟਲ ਛੱਡਣ ਵੇਲੇ ਗਾਹਕ ਨੂੰ ਮਠਿਆਈ ਦਾ ਡੱਬਾ ਦੇ ਕੇ ਤੋਰਿਆ ਜਾਵੇਗਾ...ਦਰਅਸਲ, ਸਾਂਸਦ ਗੁਰਜੀਤ ਔਜਲਾ ਨਾਲ ਹੋਈ ਮੀਟਿੰਗ ਦੌਰਾਨ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਕਰੀਬ 250 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਐ... ਓਹਨਾ ਔਜਲਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੂੰ ਔਜਲਾ ਨੇ ਜਲਦ ਹੱਲ ਕਰਨ ਦੀ ਗੱਲ ਕਹੀ