Amritsar Bulletin

Amritsar Bulletin : ਸੰਨੀ ਦਿਓਲ ਲਈ ਪ੍ਰਚਾਰ ਕਰਨ ਪਹੁੰਚੇ ਧਰਮਿੰਦਰPunjabkesari TV

609 views 8 months ago

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਿਤਾ ਤੇ ਬਾਲੀਵੁੱਡ ਸਟਾਰ ਧਰਮਿੰਦਰ ਦਿਓਲ ਵੀ ਪੰਜਾਬ ਪਹੁੰਚ ਗਏ ਨੇ.. .ਵੀਰਵਾਰ ਸ਼ਾਮ ਧਰਮਿੰਦਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ... ਪੰਜਾਬ ਲਈ ਆਪਣੇ ਮੋਹ ਨੂੰ ਪ੍ਰਗਟ ਕਰਦੇ ਹੋਏ ਧਰਮਿੰਦਰ ਨੇ ਚੋਣਾਂ ਤੱਕ ਪੰਜਾਬ 'ਚ ਹੀ ਰਹਿਣ ਦੀ ਗੱਲ ਕਹੀ...