Amritsar Bulletin

Amritsar Bulletin : 400 ਸਾਲ ਪੁਰਾਣੇ Sri Harmandir Sahib ਦੇ ਕਰੋ ਦਰਸ਼ਨPunjabkesari TV

4 years ago

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ 400 ਸਾਲ ਪੁਰਾਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਕ ਮਾਡਲ ਤਿਆਰ ਕੀਤਾ ਐ...ਗੁਰਪ੍ਰੀਤ ਵੱਲੋਂ ਪੇਪਰ ਤੇ ਪਲਾਸਟਿਕ ਨਾਲ ਇਸ ਮਾਡਲ ਨੂੰ ਤਿਆਰ ਕੀਤਾ ਗਿਆ ਐ..ਜੋ ਦੁਨੀਆਂ ਭਰ 'ਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ...ਗੁਰਪ੍ਰੀਤ ਨੂੰ ਇਸਦੇ lyi ਵਰਲਡ ਬੁੱਕ ਆਫ ਰਿਕਾਰਡ ਵੱਲੋਂ ਸਨਮਾਨਿਤ ਕੀਤਾ ਗਿਆ...