Amritsar Bulletin

Amritsar Bulletin : ਪਾਕਿਸਤਾਨ ਨੇ ਰੋਕੀ 'ਪੰਜ ਆਬ ਐਕਸਪ੍ਰੈੱਸ', ਕਾਂਗਰਸੀ ਹੋਏ ਅੱਗ-ਬਾਬੁਲਾPunjabkesari TV

4 years ago

ਭਾਰਤ ਸਰਕਾਰ ਵਲੋਂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਂ ਤੋਂ ਤਿਲਮਿਲਾਏ ਪਾਕਿਸਤਾਨ ਵਲੋਂ ਇਕ ਤੋਂ ਬਾਅਦ ਭਾਰਤ ਨਾਲ ਚੱਲਦੇ ਵਪਾਰਕ ਤੇ ਭਾਈਚਾਰਕ ਰਿਸ਼ਤੇ ਤੋੜੇ ਜਾ ਰਹੇ ਨੇ....ਪਹਿਲਾਂ ਵਪਾਰ...ਫਿਰ ਸਮਝੌਤਾ ਐਕਸਪ੍ਰੈੱਸ ਟਰੇਨ .....ਤੇ ਹੁਣ ਪਾਕਿਸਤਾਨ ਵਲੋਂ ਲਾਹੌਰ ਜਾਂਦੀ ਪੰਜ ਆਬ ਐਕਸਪ੍ਰੈੱਸ ਬੱਸ ਬੰਦ ਕਰ ਦਿੱਤੀ ਗਈ ਹੈ... ਲਾਹੌਰ 'ਚ ਟਰਮੀਨਲ ਇੰਚਾਰਜ ਵਲੋਂ ਪੰਜ ਆਬ ਐਕਸਪ੍ਰੈੱਸ ਬੱਸ ਉਸ ਡਰਾਈਵਰ ਨੂੰ ਬੱਸ ਬੰਦ ਹੋਣ ਦੀ ਜਾਣਕਾਰੀ ਦਿੰਦੇ ਹੋਏ ਦੋਬਾਰਾ ਪਾਕਿਸਤਾਨ ਆਉਣ ਤੋਂ  ਰੋਕ ਦਿੱਤਾ ਗਿਆ