Amritsar Bulletin

Amritsar Bulletin : 'ਮੁੱਦਤਾਂ ਬਾਅਦ ਸਿੱਧੂ ਨੇ ਤੋੜਿਆ ਮੌਨ, ਦਿੱਤਾ ਬਿਆਨPunjabkesari TV

4 years ago

ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਦੇ ਸਕੂਲਾਂ ਦਾ ਦੌਰਾ ਕੀਤਾ ...ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸਰਕਾਰੀ ਕੰਨਿਆ ਸਕੂਲ ਮਹਾਂਸਿੰਘ ਗੇਟ ਵਿਖੇ ਬਣੇ 5 ਕਮਰਿਆਂ ਦਾ ਉਦਘਾਟਨ ਕੀਤਾ ...ਇਸ ਦੌਰਾਨ ਸਿੱਧੂ ਨੇ ਬੱਚਿਆਂ ਨੂੰ ਸ਼ੇਅਰ ਸੁਣਾਇਆ ...ਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਈਆਂ...ਅਧਿਆਪਕਾਂ 'ਚ ਵੀ ਸਿੱਧੂ ਲਈ ਸੈਲਫੀ ਕ੍ਰੇਜ਼ ਨਜ਼ਰ ਆਇਆ... ਲੰਮੇ ਸਮੇਂ ਮਗਰੋਂ ਇਸ ਦੌਰੇ ਦੌਰਾਨ ਸਿੱਧੂ ਆਪਣਾ ਮੌਨ ਤੋੜਦੇ ਹੋਏ ਮੀਡੀਆ ਨੂੰ ਮੁਖਾਤਿਬ ਹੋਏ...ਹਾਲਾਂਕਿ ਉਨ੍ਹਾਂ ਸਿਆਸੀ ਬਿਆਨਬਾਜ਼ੀ ਤੋਂ ਪ੍ਰਹੇਜ਼ ਕਰਦੇ ਹੋਏ ਸਿਰਫ ਸਕੂਲ ਨੂੰ ਲੈ ਕੇ ਹੀ ਬਿਆਨ ਦਿੱਤਾ...