Amritsar Bulletin

Amritsar Bulletin : ਗੈਂਗਸਟਰ ਅੰਗਰੇਜ ਨੇ ਚਲਾਈਆਂ ਗੋਲੀਆਂ, CCTV 'ਚ ਕੈਦPunjabkesari TV

5 years ago

ਪੰਜਾਬ 'ਚ ਚਾਹੇ ਚੋਣ ਜਾਬਤਾ ਲਾਗੂ ਹੈ ਪਰ ਦਹਿਸ਼ਤਗਰਦਾ ਦਾ ਇਸ 'ਤੇ ਕੋਈ ਅਸਰ ਨਹੀਂ ਹੈ.....ਇੱਥੋਂ ਦੇ ਫਤਿਹਪੁਰਾ ਇਲਾਕੇ ਚ ਗੈਂਗਸਟਰ ਅੰਗਰੇਜ ਸਿੰਘ ਨੇ ਇਲਾਕੇ ਚ ਸਰੇਆਮ ਫਾਇਰਿਂਗ ਕਰ ਦਿੱਤੀ....ਦਰਅਸਲ ਅੰਗਰੇਜ ਦੀ ਇਲਾਕੇ ਦੇ ਵਸਨੀਕ ਪਰਮਜੀਤ ਸਿੰਘ ਉਰਫ ਵਿੱਕੀ ਨਾਲ ਪੁਰਾਣੀ ਰੰਜਿਸ਼ ਸੀ.... ਅੰਗਰੇਜ ਆਪਣੇ ਇਕ ਸਾਥੀ ਨਾਲ ਉਸਦੇ ਘਰ ਪੁੱਜ ਕੇ ਉਸਨੂੰ ਲਲਕਾਰਨ ਲੱਗਾ। .... .ਵਿੱਕੀ ਵਲੋਂ ਬਚਾਅ ਲਈ ਜਦੋਂ ਹਵਾਈ ਫਾਇਰ ਕੀਤਾ ਗਿਆਂ ਤਾਂ ਅੰਗਰੇਜ  ਵੀ ਹਵਾਈ ਫਾਇਰ ਕਰਦਾ ਹੋਇਆ ਫਰਾਰ ਹੋ ਗਿਆ... ਸਾਰੀ ਘਟਨਾ ਗਲੀ ਚ ਲੱਗੇ ਕੈਮਰਿਆਂ ਚ ਕੈਦ ਹੋ ਗਈ.... ਜਿਸਤੋਂ ਬਾਅਦ ਪੁਲਸ ਨੇ ਵਿੱਕੀ ਦੇ ਬਿਆਨਾਂ 'ਤੇ ਗੈਂਗਸਟਰ ਅੰਗਰੇਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ.