Amritsar Bulletin

Amritsar Bulletin : ਅੰਮ੍ਰਿਤਸਰ 'ਚ ਪਹੁੰਚੇ ਦਿੱਗਜ਼, ਠੋਕੇ ਜਿੱਤ ਦੇ ਦਾਅਵੇPunjabkesari TV

4 years ago

ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਮਣੀਸ਼ੰਕਰ ਅਈਅਰ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਲੰਮੇਂ ਹੱਥੀਂ ਲਿਆ..... ਔਜਲਾ ਨੇ ਕਿਹਾ ਕਿ ਅੱਜ ਦੁਨੀਆ ਕਿੱਥੇ ਪਹੁੰਚ ਗਈ ਪਰ ਜੇ ਪ੍ਰਧਾਨ ਮੰਤਰੀ ਚਾਹ ਵਾਲਾ ਹੋਵੇਗਾ ਤਾਂ ਦੇਸ਼ ਉੱਥੇ ਹੀ ਫਸਿਆ ਰਹੇਗਾ। ਇੰਨਾਂ ਹੀ ਸਾਬਕਾ ਕੇਂਦਰੀ ਮੰਤਰੀ ਮਣੀਸੰਕਰ ਅਈਅਰ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਘਟੀਆ ਰਾਜਨੀਤੀ ਕਰਨ ਦਾ ਵੀ ਦੋਸ਼ ਲਾਇਆ....