Amritsar Bulletin

Amritsar Bulletin : ਰਾਹੁਲ ਤੇ ਇਮਰਾਨ ਦਾ ਜਮੂਰਾ ਹੈ ਸਿੱਧੂ : ਸ਼ਵੇਤ ਮਲਿਕPunjabkesari TV

4 years ago

ਕੈਪਟਨ ਵਲੋਂ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ 'ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਚੁਟਕੀ ਲਈ ਐ ... ਸਿੱਧੂ ਨੂੰ ਫੇਲ ਮੰਤਰੀ ਕਰਾਰ ਦਿੰਦੇ ਹੋਏ ਮਲਿਕ ਨੇ ਕਿਹਾ ਕਿ ਸਿੱਧੂ ਸਿਰਫ ਜੁਮਲਿਆ ਦਾ ਮਾਸਟਰ ਤੇ ਟਵੀਟ ਦਾ ਸਮਰਾਟ ਹੈ....ਮਲਿਕ ਨੇ ਸਿੱਧੂ ਨੂੰ ਜਮੂਰਾ ਤੱਕ ਕਹਿ ਦਿੱਤਾ, ਜੋ ਰਾਹੁਲ ਗਾਂਧੀ ਦੇ ਇਸ਼ਾਰਿਆਂ 'ਤੇ ਚੱਲਦਾ ਐ ... ਉਨ੍ਹਾਂ ਕਾਂਗਰਸ ਦੀ ਹਾਰ ਲਈ ਨਵਜੋਤ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ...