Amritsar Bulletin

Amritsar Bulletin : ਸੰਨੀ ਦਿਓਲ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤPunjabkesari TV

4 years ago

ਗੁਰਜੀਤ ਔਜਲਾ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ... ਅਕਾਲੀ-ਭਾਜਪਾ ਉਮੀਦਵਾਰ ਹਰਦੀਪ ਪੁਰੀ 'ਤੇ ਵਰ੍ਹਦਿਆਂ ਬੁਲਾਰੀਆ ਨੇ ਕਿਹਾ ਕਿ ਅੰਮ੍ਰਿਤਸਰੀਏ ਪੁਰੀ ਨੂੰ ਪੂੜੀ ਵਾਂਗ ਪੈਕ ਕਰ ਕੇ ਤੋਰ ਦੇਣਗੇ...ਇਸਦੇ ਨਾਲ  ਹੀ ਬੁਲਾਰੀਆ ਨੇ ਬੀਬੀ ਭੱਠਲ ਵਲੋਂ ਨੌਜਵਾਨ ਨੂੰ ਥੱਪੜ ਮਾਰੇ ਜਾਣ ਨੂੰ ਗਲਤ ਕਰਾਰ ਦਿੰਦੇ ਹੋਏ ਇਸਦੀ ਨਿੰਦਾ ਕੀਤੀ...