Amritsar Bulletin

Amritsar Bulletin : 'ਬਾਰੂਦ ਦੇ ਢੇਰ 'ਤੇ ਪੰਜਾਬ', ਕੈਪਟਨ ਲੁੱਟ ਰਿਹਾ ਮੌਜਾਂPunjabkesari TV

4 years ago

ਬਟਾਲਾ ਧਮਾਕੇ ਦੇ ਜ਼ਖਮੀਆਂ ਦਾ ਹਾਲ ਪੁੱਛਣ ਲਈ ਪਹੁੰਚੇ ਆਪ ਸਾਂਸਦ ਭਗਵੰਤ ਮਾਨ ਨੇ ਜਿਥੇ ਘਟਨਾ 'ਤੇ ਦੁੱਖ ਪ੍ਰਗਟਾਇਆ ...ਉਥੇ ਹੀ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲਿਆ... ਭਗਵੰਤ ਮਾਨ ਨੇ ਕਿਹਾ ਕਿ ਅਪਹੁਦਰੀ ਹੋਈ ਅਫਸਰਸ਼ਾਹੀ ਦੇ ਰਾਜ 'ਚ ਪੰਜਾਬ ਬਾਰੂਦ ਦੇ ਢੇਰ 'ਤੇ ਬੈਠਾ ਹੋਇਆ ਐ... ਪਰ ਪੰਜਾਬ ਦੀ ਫਿਕਰ ਭੁਲਾ ਕੈਪਟਨ ਜਾਂ ਪਹਾੜਾਂ 'ਚ ਮੌਜਾਂ ਕਰ ਰਿਹਾ ਐ... ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਕੈਪਟਨ ਟਵੀਟਰ-ਟਵੀਟਰ ਖੇਡਣ 'ਚ ਬਿਜ਼ੀ ਹਨ..