Amritsar Bulletin

Amritsar Bulletin : Pak 'ਚ Sidhu ਦੇ ਸ਼ਾਨਦਾਰ ਸੁਆਗਤ ਦੀਆਂ ਤਿਆਰੀਆਂ, ਸੁਣ ਕੇ ਕਹੋਗੇ ਵਾਹPunjabkesari TV

4 years ago

ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ਵਿਚ ਨੇ.... ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰਸਮੀ ਤੌਰ 'ਤੇ ਸੱਦਾ ਆਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਵਿਦੇਸ਼ ਮੰਤਰਾਲੇ ਨੂੰ ਇਕ ਚਿੱਠੀ ਲਿਖ ਕੇ ਪਾਕਿਸਤਾਨ ਜਾਣ ਦੀ ਆਗਿਆ ਮੰਗੀ ਹੈ.... ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਉਹ ਸਵੇਰੇ ਸਾਢੇ 9 ਵਜੇ ਕੋਰੀਡੋਰ ਰਾਹੀਂ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ....ਇੱਥੇ ਦਰਸ਼ਨ ਕਰਨ ਅਤੇ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣਗੇ....ਇਹ ਸਮਾਗਮ ਦੁਪਹਿਰ ਤਿੰਨ ਵਜੇ ਖਤਮ ਹੋਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਸਿੱਧੂ ਕੋਰੀਡੋਰ ਰਾਹੀਂ ਭਾਰਤ ਵਾਪਸੀ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਾਕਿ ਦਾ ਵੀਜ਼ਾ ਨਹੀਂ ਹੈ।