Amritsar Bulletin

Amritsar Bulletin : ਐਨਕਾਊਂਟਰ 'ਤੇ ਦੁਖੀ ਹੋਣ ਦੀ ਲੋੜ ਨਹੀਂ : ਵੇਰਕਾPunjabkesari TV

4 years ago

ਹੈਦਰਾਬਾਦ ਰੇਪ ਤੇ ਹੱਤਿਆ ਮਾਮਲੇ 'ਚ 4 ਮੁਲਜ਼ਮਾਂ ਦਾ ਪੁਲਸ ਵਲੋਂ ਐਨਕਾਊਂਟਰ ਕੀਤੇ ਜਾਣ 'ਤੇ ਬੋਲਦਿਆਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਐਨਕਾਊਂਟਰ 'ਤੇ ਕਿਸੇ ਨੂੰ ਵੀ ਦੁਖੀ ਹੋਣ ਦੀ ਲੋੜ ਨਹੀਂ... ਚਾਰੇ ਬੇਹੱਦ ਘਿਨੌਣੇ ਅਪਰਾਧ ਦੇ ਦੋਸ਼ੀ ਸਨ...ਇਸਦੇ ਨਾਲ ਹੀ ਉਨ੍ਹਾਂ ਬਲਾਤਕਾਰ ਵਰਗੇ ਸੰਗੀਨ ਮਾਮਲੇ ਫਾਟ ਟਰੈਕ ਕੋਰਟ 'ਚ ਸੁਣਵਾਈ ਕਰ 6 ਮਹੀਨਿਆਂ 'ਚ ਨਿਪਟਾਉਣੇ ਚਾਹੀਦੇ ਹਨ...