Amritsar Bulletin

Amritsar Bulletin : ਨਵਜੋਤ ਸਿੱਧੂ ਦੀ ਵੱਡੀ ਪਲਾਨਿੰਗ, ਤਿਆਰ ਕਰ ਰਹੇ ਟੀਮPunjabkesari TV

4 years ago

ਨਵਜੋਤ ਸਿੱਧੂ ਨੇ ਬਿਨਾਂ ਸ਼ੱਕ ਵਿਧਾਨ ਸਭਾ ਸੈਸ਼ਨ ਤੋਂ ਦੂਰੀ ਬਣਾਈ ਰੱਖੀ...ਪਰ ਆਪਣੀ ਕੋਠੀ 'ਚ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਉਨ੍ਹਾਂ ਜਾਰੀ ਰੱਖਿਆ...ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਵੀ ਸਿੱਧੂ ਦੇ ਹਮਾਇਤੀ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ... ਆਪਣੀ ਕੋਠੀ 'ਚ ਸਿੱਧੂ ਹਲਕੇ ਦੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕੀਤਾ... ਸਿੱਧੂ ਦੇ ਅਗਲੇ ਪਲਾਨ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਸਮਰਥਕਾਂ ਨੇ ਦੱਸਿਆ ਕਿ ਕਿਵੇਂ ਨਵਜੋਤ ਸਿੱਧੂ ਵਾਰਡ ਪੱਧਰ 'ਤੇ ਇਕ ਆਗਰੇਨਾਈਜ਼ੇਸ਼ਨ ਤਿਆਰ ਕਰ ਰਹੇ ਹਨ, ਜੋ ਉਨ੍ਹਾਂ ਦੀ ਗੈਰਹਾਜ਼ਰੀ 'ਚ ਵੀ ਕੰਮ ਕਰਦੀ ਰਹੇਗੀ...