Amritsar Bulletin

Amritsar Bulletin : ਬਟਾਲਾ ਦੁਖਾਂਤ : ਸੋਨੀ ਨੇ ਸਿਸਟਮ ‘ਤੇ ਚੁੱਕੇ ਸਵਾਲPunjabkesari TV

4 years ago

 ਬਟਾਲਾ ਬਲਾਸਟ ਦੇ ਫਟੜਾਂ ਦੇ ਹਾਲ ਜਾਣਨ ਲਈ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਗੁਰ ਨਾਨਕ ਹਸਪਤਾਲ ਦਾ ਦੌਰਾ ਕੀਤਾ।... ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਇਸ ਬਲਾਸਟ ਲਈ ਆਪਣੀ ਸਰਕਾਰ ਦੇ ਸਿਸਟਮ ਨੂੰ ਹੀ ਲਪੇਟੇ 'ਚ ਲਿਆ....  ਇਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਚ ਚਲ ਰਹੀਆਂ ਪਟਾਕਾ ਫੈਕਟਰੀਆਂ ਨੂੰ ਜਾਣਕਾਰੀ ਦੇ ਬਾਵਜੂਦ ਸਿਸਟਮ ਦੀ ਨਲਾਇਕੀ ਕਾਰਨ  ਬੰਦ ਨਹੀਂ ਕੀਤਾ ਜਾ ਰਿਹਾ।...