Amritsar Bulletin

Amritsar Bulletin : ਨਹਿਰੂ-ਗਾਂਧੀ ਦੀ ਦਾਸਤਾਨ ਤੋਂ ਬਾਹਰ ਆਉਣ ਕਾਂਗਰਸੀ : ਚੁੱਘPunjabkesari TV

4 years ago

ਭਾਜਪਾ ਆਗੂ ਤਰੁਣ ਚੁੱਘ ਨੇ ਕਸ਼ਮੀਰ ਤੋਂ ਧਾਰਾ-370 ਹਟਾ ਕੇ ਇਸਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਐ... ਚੁੱਘ ਨੇ ਕਿਹਾ ਕਿ ਪਿਛਲੇ 7 ਦਹਾਕਿਆਂ ਤੋਂ ਕਸ਼ਮੀਰ ਅੱਤਵਾਦ ਦੀ ਅੱਗ 'ਚ ਸੁਲਗ ਰਿਹਾ ਸੀ ...ਪਰ ਹੁਣ ਇਥੇ ਸ਼ਾਂਤੀ ਤੇ ਅਮਨ- ਚੈਨ ਹੋਵੇਗਾ...ਉਨ੍ਹਾਂ ਕਸ਼ਮੀਰ ਦੀ ਇਸ ਹਾਲਤ ਲਈ ਕਾਂਗਰਸ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਾਂਗਰਸੀਆਂ ਨੂੰ ਨਹਿਰੂ ਸੋਚ 'ਚੋਂ ਬਾਹਰ ਆਉਣ ਲਈ ਕਿਹਾ...