Amritsar Bulletin

Amritsar Bulletin : ਪ੍ਰਾਚੀਨ ਮੰਦਰ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਵਿਰੁੱਧ ਡਟੇ ਹਿੰਦੂ ਸੰਗਠਨPunjabkesari TV

4 years ago

ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰਨ ਵਾਲੇ ਜਨਰਲ ਸੈਕਟਰੀ ਮੋਹਿੰਦਰਪਾਲ ਸਿੰਘ ਢਿਲੋਂ ਅੱਜ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ...ਤੇ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਮੁਆਫੀ ਮੰਗੀ ..ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਸਪਸ਼ਟੀਕਰਨ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਗੁਰ ਮਰਿਆਦਾ ਅਨੁਸਾਰ ਅਕਾਲ ਤਖਤ ਸਾਹਿਬ ਨੂੰ ਮੁਆਫੀ ਦੇਣ ਦਾ ਹੱਕ ਹੈ ਪਰ ਘਰ ਬੈਠੇ-ਬਿਠਾਇਆਂ ਨੂੰ ਉਹ ਮੁਆਫੀ ਦੇਣ ਦੇ ਹੱਕ 'ਚ ਨਹੀਂ....ਦੱਸ ਦੇਈਏ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਨੂੰ ਘਰ ਬੈਠੇ-ਬਿਠਾਏ ਸਿਰਫ ਇਕ ਚਿੱਠੀ 'ਤੇ ਮੁਆਫੀ ਦੇ ਦਿੱਤੀ ਗਈ ਸੀ।