Amritsar Bulletin

Amritsar Bulletin: ਹਰਿਮੰਦਿਰ ਸਾਹਿਬ 'ਚ ਲੰਗਰ ਨਾਲ ਮਿਲੇਗਾ ਜੈਵਿਕ ਫਲਾਂ ਦਾ ਪ੍ਰਸਾਦPunjabkesari TV

4 years ago

  ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਹੁਣ ਲੰਗਰ ਨਾਲ ਜੈਵਿਕ ਫਲ ਵੀ ਪ੍ਰਸਾਦ ਵਜੋਂ ਮਿਲਿਆ ਕਰਨਗੇ... ਦਰਅਸਲ ਐਸ ਜੀ ਪੀ ਸੀ ਵਲੋਂ ਕਰੀਬ 5 ਸਾਲ ਪਹਿਲਾਂ ਵੱਡਾ ਉਪਰਾਲਾ ਕਰਦੇ ਹੋਏ ਅਟਾਰੀ ਦੇ ਗੁਰਦੁਆਰਾ ਸਤਲਾਨੀ ਸਾਹਿਬ 'ਚ 13 ਏਕੜ ਜ਼ਮੀਨ 'ਚ ਜੈਵਿਕ ਖੇਤੀ ਸ਼ੁਰੂ ਕਰਦਿਆਂ ਸਬਜ਼ੀਆਂ ਤੇ ਫਲ ਲਗਾਏ ਸਨ... ਉਦੋਂ ਤੋਂ ਹੀ ਲੰਗਰ 'ਚ ਜੈਵਿਕ ਸਬਜ਼ੀਆਂ ਦੀ ਵਰਤੋਂ ਹੁੰਦੀ ਆ ਰਹੀ ਐ... ਹੁਣ ਜਦੋਂ ਫਲਾਂ ਦੇ ਬੁਟਿਆਂ ਨੂੰ ਭਰਵਾਂ ਫਲ ਲੱਗਾ ਹੈ ਤਾਂ ਇਨ੍ਹਾਂ ਫਲਾਂ ਦੀ ਵਰਤੋਂ ਲੰਗਰ 'ਚ ਪ੍ਰਸਾਦ ਵਜੋਂ ਹੋਵੇਗੀ...