Amritsar Bulletin

ਬਜਟ-2019 'ਚ ਦਿੱਤੀਆਂ ਰਾਹਤਾਂ ਮਹਿਜ ਚੋਣ ਸਟੰਟPunjabkesari TV

5 years ago

ਮੋਦੀ ਸਰਕਾਰ ਵਲੋਂ ਪੇਸ਼ ਆਪਣੇ ਆਖਰੀ ਬਜਟ 'ਚ ਆਮ ਜਨਤਾ ਨੂੰ ਦਿੱਤੀਆਂ ਸਹੂਲਤਾਂ ਨੂੰ ਕਾਂਗਰਸ ਨੇ ਚੋਣ ਸਟੰਟ ਦੱਸਿਆ ਐ ... ਇਕ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਜਿਥੇ ਇਹ ਕਿਹਾ ਕਿ ਸਾਢੇ 4 ਸਾਲ ਪਹਿਲਾਂ ਹੀ ਸਰਕਾਰ ਨੂੰ ਇਹ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ...ਉਥੇ ਹੀ ਸਾਂਸਦ ਔਜਲਾ ਨੇ ਸਰਕਾਰ ਦੀਆਂ ਰਾਹਤਾਂ ਨੂੰ ਰਿਸ਼ਵਤ ਦੱਸਿਆ ....