Amritsar Bulletin

Amritar Bulletin: ਨਵੇਂ ਧਮਾਕੇ ਦੀ ਤਿਆਰੀ 'ਚ ਨਵਜੋਤ ਸਿੱਧੂPunjabkesari TV

4 years ago

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ਗੀ ਤੋਂ ਬਾਅਦ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਮੁੜ ਸਰਗਰਮ ਹੋ ਗਏ..ਸਿੱਧੂ ਨੇ ਆਪਣੇ ਘਰ 'ਚ ਪਾਰਟੀ ਵਰਕਰਾਂ ਤੇ ਸਮਰਥਕਾਂ ਨਾਲ ਮੁਲਾਕਾਤ ਕੀਤੀ...ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸਿੱਧੂ ਦੀ ਵਰਕਰਾਂ ਨਾਲ ਇਹ ਪਹਿਲੀ ਮੁਲਾਕਾਤ ਸੀ... ਸਿੱਧੂ ਹੁਣ ਆਪਣੇ ਧੜ੍ਹੇ ਨੂੰ ਮਜ਼ਬੂਤ ਕਰਦੇ ਨਜ਼ਰ ਆ ਰਹੇ ਨੇ....ਜਿਸਦੇ ਚੱਲਦਿਆਂ ਉਨ੍ਹਾਂ ਆਪਣੇ ਹਲਕੇ ਦੇ ਆਗੂਆਂ ਤੋਂ ਇਲਾਕੇ ਦੇ ਰਹਿੰਦੇ ਵਿਕਾਸ ਕਾਰਜਾਂ ਦੀ ਡਿਟੇਲ ਮੰਗੀ ਐ...ਸਿੱਧੂ ਨਾਲ ਮੁਲਾਕਾਤ ਬਾਅਦ ਕਾਂਗਰਸ ਆਗੂਆਂ ਨੇ ਕਿਹਾ ਕਿ ਸਿੱਧੂ ਜੋ ਵੀ ਉਨ੍ਹਾਂ ਨੂੰ ਨਿਰਦੇਸ਼ ਦੇਣਗੇ ਉਹ ਉਸ 'ਤੇ ਖਰਾ ਉਤਰਣਗੇ...