Amritsar Bulletin

ਨਵਜੋਤ ਸਿੱਧੂ ਨੇ ਫੜੀ ਬਾਡੀ ਬਿਲਡਰ ਅਵਤਾਰ ਸਿੰਘ ਦੀ ਬਾਂਹPunjabkesari TV

4 years ago

53 ਸਾਲ ਦੀ ਉਮਰ 'ਚ ਮਿਸਟਰ ਵਰਡਲ ਚੈਂਪੀਅਨਸ਼ਿਪ ਖੇਡਾਂ ਜਾ ਰਹੇ ਐੱਸ. ਐੱਫ. ਐੱਲ. ਬਾਡੀ ਬਿਲਡਰ ਅਵਤਾਰ ਸਿੰਘ ਦੇ ਨਵਜੋਤ ਸਿੱਧੂ ਨੂੰ ਵੀ ਕਾਇਲ ਹਨ ..  ਅਵਤਾਰ ਸਿੰਘ ਅੱਜ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ, ਜਿਥੇ ਸਿੱਧੂ ਨੇ ਅਵਤਾਰ ਸਿੰਘ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ...ਤੇ ਬਣਦੀ ਹਰ ਸਹਾਇਤਾ ਦੇਣ ਦੀ ਗੱਲ ਕਹੀ। ... ਹਾਲਾਂਕਿ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਵਜੋਤ ਸਿੱਧੂ ਕੋਲ ਕੋਈ ਡਿਮਾਂਡ ਨਹੀਂ ਰੱਖੀ ਗਈ ਸੀ ...