ਅੱਜ ਦਾ ਮੁੱਦਾ

JAGMEET BRAR ਨੇ ਸਭ ਤੋਂ ਵੱਡੇ ਸਿਆਸੀ ਦੁਸ਼ਮਣ ਨਾਲ ਕਿਉਂ ਮਿਲਾਇਆ ਹੱਥ?Punjabkesari TV

5 years ago

ਪੰਜਾਬ 'ਚ ਕਾਂਗਰਸ ਪਾਰਟੀ ਤੋਂ 2 ਵਾਰ ਐੱਮ. ਪੀ. ਜਿੱਤੇ ਜਗਮੀਤ ਸਿੰਘ ਬਰਾੜ ਅਕਾਲੀ ਦਲ ਦੀ ਤਕੜੀ ਤੇ ਸਵਾਰ ਹੋ ਗਏ ਨੇ , ਜਗਮੀਤ ਬਰਾੜ ਨੇ ਟਵੀਟ ਕਰ 19 ਅਪ੍ਰੈਲ ਨੂੰ ਅਕਾਲੀ ਦਲ 'ਚ ਸ਼ਾਮਿਲ ਹੋਣ ਦੀ ਗੱਲ ਕਹਿ ਹੈ , ਕਾਂਗਰਸ 'ਚ ਹਾਸ਼ੀਏ 'ਤੇ ਜਾਨ ਮਗਰੋਂ ਜਗਮੀਤ ਬਰਾੜ ਤਰਿਣਮੂਲ ਕਾਂਗਰਸ 'ਚ ਆਪਣੀ ਸਿਆਸੀ ਜਮੀਨ ਤਲਾਸ਼ ਰਹੇ ਸੀ।