ਅੱਜ ਦਾ ਮੁੱਦਾ

ਕੀ ਗੱਠਜੋੜ ਤੋਂ ਬਗੈਰ ਚੋਣ ਜਿੱਤ ਪਾਏਗੀ 'ਆਪ' ?Punjabkesari TV

5 years ago

ਮਿਸ਼ਨ 2019 ਦੇ ਦੰਗਲ 'ਚ ਆਮ ਆਦਮੀ ਪਾਰਟੀ ਦੀ ਰਾਹ ਇੰਨੀ ਸੌਖੀ ਨਹੀਂ ਹੈ,,,,,ਕੁੱਝ ਨੇਤਾਵਾਂ ਵੱਲੋਂ ਪਾਰਟੀ ਨੂੰ ਛੱਡਣਾ ਅਤੇ ਕੁੱਝ ਨੂੰ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਏ ਜਾਣ ਕਾਰਨ ਪਾਰਟੀ ਮਜਬੂਤੀ ਲਈ ਗੱਠਜੋੜ ਦੀ ਭਾਲ 'ਚ ਲੱਗੀ ਸੀ,,,,,,,, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗੱਲਬਾਤ ਵੀ ਚੱਲੀ ਪਰ ਉਹ ਸਿਰੇ ਨਹੀਂ ਚੱੜ ਸਕੀ,,,,,,,ਗੱਠਜੋੜ 'ਚ ਵੱਡਾ ਰੋੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਬਣੀ,,,,,,,,,,ਹਾਲਾਂਕਿ ਆਮ ਆਦਮੀ ਪਾਰਟੀ ਕਈ ਵਾਰ ਸਾਫ ਕਰ ਚੁੱਕੀ ਏ ਕੇ ਲੋਕ ਸਭਾ ਚੋਣਾਂ 'ਚ ਜਿੱਤ ਲਈ ਓਨਾ ਨੂੰ ਕਿਸੀ ਵੀ ਪਾਰਟੀ ਦੇ ਗੱਠਜੋੜ ਦੀ ਲੋੜ ਨਹੀਂ,,,,,,, ਪਰ ਇਹ ਗੱਲ ਲੁੱਕੀ ਨਹੀਂ ਰਿਹ ਸਕਦੀ ਕੇ ਮੌਜੂਦਾ ਸਥਿਤੀ ਆਮ ਆਦਮੀ ਪਾਰਟੀ ਦੀ ਮਜਬੂਤ ਨਹੀਂ,,,,,,,, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਜਿੱਤੇ 4 ਸਾਂਸਦਾਂ ਚੋ 2 ਸਾਂਸਦ ਪਾਰਟੀ ਤੋਂ ਵੱਖ ਹੋ ਚੁੱਕੇ ਨੇ,,,,,,,, ਅਜਿਹੇ 'ਚ ਜਿੱਤ ਦੀ ਦਾਅਵਾ ਠੋਕ ਰਹੀ ਆਮ ਆਦਮੀ ਪਾਰਟੀ ਕੀ ਗੱਠਜੋੜ ਤੋਂ ਬਗੈਰ ਚੋਣ ਜਿੱਤ ਪਾਏਗੀ ਜਾਂ ਨਹੀਂ,,,, ਆਓ ਜਾਣਦੇ ਹਾਂ ਇਸ 'ਤੇ ਪੰਜਾਬੀਆਂ ਦੀ ਰਾਇ,,,, ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ