ਅੱਜ ਦਾ ਮੁੱਦਾ

Ajj Da Mudda : ਕੀ ਪਾਕਿਸਤਾਨ 'ਤੇ ਸਿੱਧੂ ਦਾ ਸਟੈਂਡ ਸਹੀ ?Punjabkesari TV

5 years ago

ਅੱਜ ਸੂਬੇ ਦੇ 2 ਵੱਡੇ ਸ਼ਹਿਰਾਂ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਜੋ ਦੇਖਣ ਨੂੰ ਮਿਲਿਆ,,,,,,,, ਉਹ ਨਵਜੋਤ ਸਿੰਘ ਸਿੱਧੂ ਲਈ ਕੋਈ ਚੰਗਾ ਸੰਕੇਤ ਨਹੀਂ,,,,,,,, ਇੰਨਾ ਸ਼ਹਿਰਾਂ ਦੇ ਚੌਂਕਾ ਵਿਚ ਜੋ ਹੋਰਡਿੰਗਸ ਲੱਗੇ ਉਸ 'ਚ ਸਿੱਧੂ ਗੱਦਾਰ ਤੇ ਪਾਕਿਸਤਾਨ ਦੇ ਫੌਜ ਦੇ ਮੁਖੀ ਬਾਜਵਾ ਨਾਲ ਜੱਫੀ ਦਰਸ਼ਾਈ ਗਈ,,,,,,,, ਦਰਸੱਲ ਇਹ ਸਭ ਸਿੱਧੂ ਦੇ ਦਿੱਤੇ ਪੁਲਵਾਮਾ ਅੱਤਵਾਦੀ ਹਮਲੇ 'ਤੇ ਬਿਆਨ ਦਾ ਅਸਰ ਹੈ,,,,,,ਇੱਕ ਪਾਸੇ ਜਿਥੇ ਸਾਰੇ ਦੇਸ਼ ਵਾਸੀ ਪਾਕਿਸਤਾਨ 'ਤੇ ਠੋਕਵਾਂ ਹਮਲਾ ਕਰਨ ਦੀ ਮੰਗ ਕਰ ਰਹੇ ਸਨ,,,,, uthe hi ਦੂਜੇ ਪਾਸੇ ਸਿੱਧੂ ਨੇ ਆਪਣੇ ਬਿਆਨ 'ਚ ਕਿਹਾ ਸੀ,,,, ਕੇ ਉਹ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਨੇ,,,,,,ਪਰ ਪਾਕਿਸਤਾਨ ਨਾਲ ਇਸ ਮੁੱਦੇ 'ਤੇ ਟੇਬਲ ਟਾਲਕ ਹੋਣੀ ਚਾਹੀਦੀ ਹੈ,,,,,,, ਨਵਜੋਤ ਸਿੱਧੂ ਦਾ ਇਹ ਬਿਆਨ ਵਿਰੋਧੀਆਂ ਦੇ ਕੰਨਾਂ ਨੂੰ ਰਾਸ ਨਹੀਂ ਆਇਆ,,,,, ਵਿਰੋਧੀਆਂ ਨੇ ਸਿੱਧੂ ਖਿਲਾਫ ਪ੍ਰਦਰਸ਼ਨ ਕੀਤੇ ,,,,,,, te ਸਿੱਧੂ ਦੇ ਪੋਸਟਰਾਂ 'ਤੇ ਕਾਲਖ ਮਲੀ,,,,,, ਸਿੱਧੂ ਆਪਣੇ ਇਸ ਵਿਰੋਧ ਦੇ ਬਾਵਜੂਦ ਆਪਣੇ ਬਿਆਨ 'ਤੇ ਟੱਸ ਤੋਂ ਮੱਸ ਨਹੀਂ ਹੋਏ,,,,,,,, ਇਸ ਸਭ ਵਿਰੋਧ ਤੋਂ ਬਾਅਦ ਸਵਾਲ ਇਹ ਉੱਠਦਾ ਕੇ ਕੀ ਸਿੱਧੂ ਦਾ ਪਾਕਿਸਤਾਨ ਨਾਲ ਟੇਬਲ ਟਾਲਕ ਦਾ ਸਟੈਂਡ ਸਹੀ ਹੈ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ