ਅੱਜ ਦਾ ਮੁੱਦਾ

ਕੀ ਬਰਗਾੜੀ ਮੋਰਚਾ ਸਿਆਸਤ ਤੋਂ ਪ੍ਰੇਰਿਤ?Punjabkesari TV

5 years ago

ਬੇਅਦਬੀ ਮਾਮਲਿਆਂ, ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਇਨਸਾਫ ਮੋਰਚਾ 193 ਦਿਨ ਚੱਲਣ ਤੋਂ ਬਾਅਦ ਸਰਕਾਰ ਵੱਲੋਂ ਭਰੌਸਾ ਦਿਵਾਏ ਜਾਣ ਤੋਂ ਬਾਅਦ ਚੁੱਕ ਲਿਆ ਗਿਆ। ਮੋਰਚਾ ਚੁੱਕੇ ਜਾਣ ਤੋਂ ਬਾਅਦ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਵੀ ਸਾਹਮਣੇ ਆਏ ਨੇ...ਦਾਦੂਵਾਲ ਨੇ ਬੀਤੇ ਦਿਨੀਂ ਮੰਡ ਨਾਲ ਨਰਾਜਗੀ ਜਾਹਿਰ ਕਰਦਿਆਂ ਕਿਹਾ ਕਿ ਬਰਗਾੜੀ ਮੋਰਚਾ ਚੁੱਕੇ ਜਾਣ ਤੋਂ ਪਹਿਲਾਂ ਸੰਗਤ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਤੇ ਸੰਗਤ ਨਾਲ ਧੋਖਾ ਹੋਇਆ ਐ। ਵਿਰੋਧੀਆਂ ਵੱਲੋਂ ਵੀ ਲਗਾਤਾਰ ਇਹ ਬਿਆਨਬਾਜੀ ਕੀਤੀ ਜਾ ਰਹੀ ਸੀ ਕਿ ਇਨਸਾਫ ਮੋਰਚਾ ਕਾਂਗਰਸ ਵੱਲੋਂ ਲਗਾਇਆ ਗਿਆ ਐ..ਅਜਿਹੇ 'ਚ ਸਵਾਲ ਇਹ ਉਠ ਰਿਹਾ ਹੈ ਕੀ ਬਰਗਾੜੀ ਮੋਰਚਾ ਸਿਆਸਤ ਤੋਂ ਪ੍ਰੇਰਿਤ ਸੀ...ਪੰਜਾਬ ਦੇ ਲੋਕਾਂ ਦੀ ਇਸ 'ਤੇ ਕੀ ਹੈ ਰਾਏ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ....