ਅੱਜ ਦਾ ਮੁੱਦਾ

ਕੀ ਤੁਸੀਂ ਨਵੇਂ ਟਰੈਫਿਕ ਨਿਯਮਾਂ ਨਾਲ ਸਹਿਮਤ ਹੋ ?Punjabkesari TV

4 years ago

ਹੁਣ ਸ਼ਰਾਬ ਪੀਕੇ ਗੱਡੀ ਚਲਾਉਣਾ ਤੁਹਾਡੇ ਲਈ ਜਿਆਦਾ ਮਹਿੰਗਾ ਪਵੇਗਾ ਕਿਉਕਿ ਏਦਾਂ ਕਰਨ 'ਤੇ ਜੁਰਮਾਨਾ 2 ਹਜ਼ਾਰ ਨਹੀਂ ਸਗੋਂ 10 ਹਜ਼ਾਰ ਦੇਣਾ ਪਵੇਗਾ। ਜਦਕਿ ਬਿਨਾ ਲਾਇਸੈਂਸ ਤੋਂ ਗੱਡੀ ਚਲਾਉਣ ਨਾਲ 5 ਹਜ਼ਾਰ ਤੇ ਸੀਟ ਬੈਲਟ ਨਾ ਲਗਾਉਣ 'ਤੇ ਜ਼ੁਰਮਾਨਾ 1 ਹਜ਼ਾਰ ਭਰਨਾ ਪਵੇਗਾ। ਸੰਸਦ ਦੇ ਬਜਟ ਸੈਸ਼ਨ 'ਚ ਪਾਸ ਹੋਏ ਇਸ ਬਿਲ ਨੂੰ  ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਚੁੱਕੀ ਹੈ। ਅਤੇ ਇਹ ਬਿਲ ਵੀ ਭਾਰਤ ਸਰਕਾਰ ਨੇ ਗਜ਼ਟ 'ਚ ਵੀ ਨੋਟੀਫਾਈ ਕਰ ਦਿੱਤਾ ਹੈ।