ਅੱਜ ਦਾ ਮੁੱਦਾ

ਤਣਾਅ ਵਾਲੇ ਮਹੌਲ ਦੇ ਬਾਵਜੂਦ ਪਾਕਿਸਤਾਨ ਸਰਕਾਰ ਦਾ ਕਰਤਾਰਪੁਰ ਕਾਰੀਡੋਰ ‘ਤੇ ਸਟੈਂਡ ਕਿਵੇਂ ਦੇਖਦੇ ਹੋ ?Punjabkesari TV

4 years ago

ਧਾਰਾ 370 ਖਤਮ ਕਰਨ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਦੇ ਵਿਚ ਸਿੱਖ ਸ਼ਰਧਾਲੂਆਂ ਲਈ ਵੱਡੀ ਰਾਹਤ ਦੀ ਖਬਰ ਆਈ ਹੈ। ਬੀਤੇ ਦਿੰਨੀ ਪਾਕਿਸਤਾਨ ਵੱਲੋਂ ਸਾਫ ਕਰ ਦਿੱਤਾ ਗਿਆ ਕਿ ਕਰਤਾਰਪੁਰ ਕਾਰੀਡੋਰ ਦਾ ਕੰਮ ਬਿਨਾ ਕਿਸੀ ਰੁਕਾਵਟ ਤੋਂ ਚਲਦਾ ਰਹੇਗਾ। ਪਰ ਪਿਛਲੇ 2 ਦਿੰਨਾ ਤੋਂ ਦੇਖੀਏ ਤਾਂ 370 ਹੱਟਣ 'ਤੇ ਪਾਕਿਸਤਾਨ ਨੇ ਬੌਖਲਾਹਟ ਦਿਖਾਉਂਦਿਆਂ ਭਾਰਤ-ਪਾਕ ਵਿਚਾਲੇ ਵਪਾਰ ਬੰਦ ਤੇ ਸਮਝੌਤਾ ਐਕਸਪ੍ਰੈੱਸ ਬੰਦ ਕਰਨ ਦਾ ਫੈਸਲਾ  ਚੁੱਕਿਆ ਗਿਆ।