ਅੱਜ ਦਾ ਮੁੱਦਾ

ਕੀ ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਹੋਣ ਨਾਲ ਸੁਧਰਨਗੇ ਹਾਲਾਤPunjabkesari TV

4 years ago

ਆਜ਼ਾਦੀ ਤੋਂ 70 ਸਾਲਾਂ ਬਾਅਦ ਅੱਜ ਮੋਦੀ ਸਰਕਾਰ ਨੇ  ਜੰਮੂ-ਕਸ਼ਮੀਰ ਤੋਂ ਅੱਜ ਧਾਰਾ 370 ਤੋਂ ਆਜ਼ਾਦ ਕਰ ਦਿੱਤਾ.....ਯਾਨੀ ਜੰਮੂ-ਕਸ਼ਮੀਰ ਤੋਂ ਧਾਰਾ ਹਟਾ ਦਿੱਤੀ...ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਹੁਣ ਜੰਮੂ ਕਸ਼ਮੀਰ ਵਿਚ ਭਾਰਤ ਦਾ ਕਾਨੂੰਨ ਲਾਗੂ ਹੋਵੇਗਾ ਤੇ ਭਾਰਤ ਦਾ ਹੀ ਝੰਡਾ ਲਹਿਰਾਏਗਾ..