ਅੱਜ ਦਾ ਮੁੱਦਾ

ਕੀ ਨੇਤਾਵਾਂ ਤੋਂ ਸਵਾਲ ਪੁੱਛਣਾ ਗੁਨਾਹ ਹੈ?Punjabkesari TV

4 years ago

ਚੋਣ ਰੈਲੀਆਂ ਕਰ ਰਹੇ ਨੇਤਾ ਜਿਸ ਤਰ੍ਹਾਂ ਲੋਕਾਂ ਦੇ ਸਵਾਲਾਂ ਤੇ ਤੱਤੇ ਹੋ ਰਹੇ ਨੇ..... ਉਹ ਦੇਖ ਕੇ ਹਰ ਕੋਈ ਹੈਰਾਨ ਹੈ। ਆਪਣੇ ਨੁਮਾਇੰਦੇ ਚੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਸਵਾਲਾਂ ਦੀ ਤੱਕੜੀ 'ਚ ਤੋਲਣਾ ਵੋਟਰਾਂ ਨੂੰ ਮਹਿੰਗਾ ਪੈ ਰਿਹਾ ਹੈ। ਵੋਟਰ ਆਪਣੇ ਸਵਾਲ ਚੁੱਕਣ ਦੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਪਰ ਜਿਸ ਤਰ੍ਹਾਂ ਦਾ ਜਵਾਬ ਉਨ੍ਹਾਂ ਨੂੰ ਮਿਲ ਰਿਹਾ ਹੈ। ਉਹ ਖੁਦ ਕਈ ਸਵਾਲ ਖੜ੍ਹੇ ਕਰਦਾ ਹੈ।  ਚੋਣ ਰੈਲੀ ਦੌਰਾਨ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਕਾਂ ਨੇ ਗੁੰਡਾਗਰਦੀ ਹੋਏ ਸਵਾਲ ਪੁੱਛਣ ਵਾਲੇ ਵਿਅਕਤੀ ਨਾਲ ਕੁੱਟਮਾਰ ਕੀਤੀ ਅਤੇ ਉੱਧਰ ਬੀਬੀ ਭੱਠਲ ਨੇ ਆਪਣੀ ਰੈਲੀ ਦੌਰਾਨ ਆਪਣਾ ਸਵਾਲ ਰੱਖਣ ਵਾਲੇ ਦੇ ਮੂੰਹ 'ਤੇ ਹੀ ਚਪੇੜ ਰੱਖ ਦਿੱਤੀ....