ਅੱਜ ਦਾ ਮੁੱਦਾ

Cow Sess ਲੈਣ ਦੇ ਬਾਵਜੂਦ ਅਵਾਰਾ ਪਸ਼ੂਆਂ ਨੂੰ ਸੰਭਾਲਣ 'ਚ ਸਰਕਾਰ ਦੀ ਨਲਾਇਕੀ ਹੈ ?Punjabkesari TV

4 years ago

ਅਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ ਹਾਦਸੇ ਅਤੇ ਟਰੈਫਿਕ ਜਾਮ ਦੇ ਕਾਰਨ ਬਣ ਰਹੇ ਹਨ। ਇੰਨਾ ਲਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਕਈ ਵਾਰ ਸਵਾਲ ਉੱਠ ਚੁੱਕੇ ਹਨ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੈ ਜਿਸ ਕਾਰਨ ਆਏ ਦਿੰਨੀ ਕੀਮਤੀ ਜਾਨਾਂ ਜਾਂਦੀਆਂ ਹਨ। ਇਥੇ ਦੱਸਣਾ ਬਣਦਾ ਹੈ ਕਿ ਲਵਾਰਿਸ ਪਸ਼ੂਆਂ ਦੀ ਸਾਂਭ ਸੰਭਾਲ ਲਈ ਆਮ ਲੋਕਾਂ ਕੋਲੋਂ ਕਾਊ ਸੈੱਸ ਵਸੂਲਣ ਜਾਂਦਾ ਹੈ। ਇਹ ਕਾਊ ਸੈੱਸ ਸੀਮੇਂਟ ਦੀਆਂ ਬੋਰੀਆਂ, ਬਿਜਲੀ ਦੇ ਬਿੱਲਾਂ ਦੇ ਰੂਪ 'ਚ ਟੈਕਸ ਰਾਹੀਂ ਵਸੂਲਿਆ ਜਾਂਦਾ ਹੈ। ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਇ 'ਚ ਲੋਕਾਂ ਤੋਂ ਪੁੱਛਦੇ ਹਾਂ ਕਿ ਕੀ ਕਾਊ ਸੈੱਸ ਲੈਣ ਦੇ ਬਾਵਜੂਦ ਅਵਾਰਾਂ ਪਸ਼ੂਆਂ ਨੂੰ ਸੰਭਾਲਣ 'ਚ ਸਰਕਾਰ ਦੀ ਨਲਾਇਕੀ ਹੈ ?