ਅੱਜ ਦਾ ਮੁੱਦਾ

Aj Da Mudda : ਕੀ ਭਾਖੜਾ ਬੋਰਡ ਦੇ ਵਿਤਕਰੇ ਕਾਰਨ ਡੁੱਬਿਆ ਪੰਜਾਬPunjabkesari TV

4 years ago

ਪੰਜਾਬ ਵਿਚ ਆਏ ਹੜ੍ਹ ਕੋਈ ਕੁਦਰਤੀ ਆਫਤ ਨਹੀਂ ਸਗੋਂ ਪੰਜਾਬ ਦੀ ਬਲੀ ਦਿੱਤੀ ਗਈ ਹੈ... ਹੋਰ ਸੂਬਿਆਂ ਦੇ ਹਿੱਤਾਂ ਦੀ ਰਾਖੀ ਲਈ ਬੀਬੀਐੱਮਬੀ. ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਪੰਜਾਬ ਨੂੰ ਦਾਅ 'ਤੇ ਲਾ ਦਿੱਤਾ ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ....ਜੇਕਰ ਬੀਬੀਐੱਮਬੀ ਪਾਣੀ ਪਹਿਲਾਂ ਹੌਲੀ-ਹੌਲੀ ਪਾਣੀ ਛੱਡਦਾ ਰਹਿੰਦਾ ਤਾਂ ਪੰਜਾਬ 'ਤੇ ਇਹ ਆਫਤ ਕਦੇ ਨਾ ਆਉਂਦੀ। ਪਰ ਰਾਜਸਥਾਨ, ਦਿੱਲੀ ਤੇ ਹਰਿਆਣਾ ਵੱਲੋਂ ਡੈਮ ਨੂੰ ਭਰ ਕੇ ਰੱਖਣ ਲਈ ਪਾਏ ਜਾਂਦੇ ਦਬਾਅ ਕਾਰਨ ਬੀਬੀਐੱਮਬੀ ਨੇ ਪਾਣੀ ਨਹੀਂ ਛੱਡਿਆ.... ਤੇ ਫਿਰ ਜਦੋਂ ਡੈਮ ਵਿਚ ਇਕਦਮ ਪਾਣੀ ਭਰ ਗਿਆ ਤਾਂ ਪਾਣੀ ਛੱਡ ਦਿੱਤਾ ਗਿਆ... ਤ੍ਰਾਸਦੀ ਇਹ ਹੈ ਕਿ ਪੰਜਾਬ ਨੂੰ ਪਾਣੀ ਤਾਂ ਸਿਰਫ 20 ਫੀਸਦੀ ਦਿੱਤਾ ਜਾਂਦਾ ਹੈ ਪਰ ਤਬਾਹੀ ਦਾ 100 ਫੀਸਦੀ ਹੀ ਪੰਜਾਬ ਦੇ ਹਿੱਸੇ ਆਉਂਦਾ ਹੈ। ਹੁਣ ਇੱਥੇ ਵੱਡਾ ਸਵਾਲ ਉੱਠਦਾ ਹੈ ਕਿ ....