ਅੱਜ ਦਾ ਮੁੱਦਾ

Aj da Mudda : ਕੀ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਦੀਆਂ ਬੇੜੀ ਪਾਰ ਲਗਾ ਸਕਣਗੇ ?Punjabkesari TV

4 years ago

ਦੇਸ਼ ਚ ਆਖਰੀ ਪੜਾਅ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸ਼ਾਮ 5 ਵਜੇ ਚੋਣ ਪ੍ਰਚਾਰ ਵੀ ਖਤਮ ਹੋ ਚੁੱਕਾ ਹੈ। ਪਿਛਲੇ ਕਈ ਦਿੰਨੀ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਸੂਬੇ 'ਚ ਡੇਰੇ ਲਾਏ ਹੋਏ ਸਨ ਅਤੇ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਵੀ ਲਗਾ ਰਹੇ ਸਨ। ਸਿਆਸੀ ਪਾਰਟੀਆਂ ਦੇ ਦਿੱਗਜ ਨੇਤਾਵਾਂ ਤੇ ਸਟਾਰ ਪ੍ਰਚਾਰਕਾਂ ਨੇ ਖੂਬ ਚੋਣ ਪ੍ਰਚਾਰ ਕੀਤਾ। ਅਜਿਹੇ ਚ ਅਸੀਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ 'ਚ ਪੰਜਾਬੀਆਂ ਦੀ ਰਾਏ ਜਾਣਾਂਗੇ ਕਿ ਕੀ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਦੀਆਂ ਬੇੜੀ ਪਾਰ ਲਗਾ ਸਕਣਗੇ ?