ਅੱਜ ਦਾ ਮੁੱਦਾ

Aj Da Mudda : ਕੀ ਅਮੀਰਾਂ 'ਤੇ ਜ਼ਿਆਦਾ ਟੈਕਸ ਲੱਗਣ ਨਾਲ ਲੋਕ ਦੇਸ਼ ਛੱਡਣ ਲਈ ਮਜ਼ਬੂਰ ਹੋਣਗੇ?Punjabkesari TV

4 years ago

ਮੋਦੀ ਸਰਕਾਰ ਦੀ ਦੂਜੀ ਪਾਰਿ 'ਚ ਪੇਸ਼ ਕੀਤੇ ਗਏ ਬਜਟ 'ਚ 2 ਕਰੋੜ ਤੋਂ 5 ਕਰੋੜ ਸਲਾਨਾ ਕਮਾਉਣ ਵਾਲਿਆਂ 'ਤੇ ਸਰਚਾਰਜ 3 % ਅਤੇ 5 ਕਰੋੜ ਤੋਂ ਜਿਆਦਾ ਦੀ ਸਲਾਨਾ ਆਮਦਨ 'ਤੇ 7 ਫ਼ੀਸਦੀ ਵਧਾਇਆ ਹੈ। ਜਿਸ ਨਾਲ ਉਦਯੋਗਪਤੀਆਂ, ਕਾਰੋਬਾਰੀਆਂ 'ਤੇ ਟੈਕਸ ਦਾ ਭਰ ਵਧੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਟੈਕਸ ਇਸੇ ਤਰਾਂ ਵਧਦਾ ਰਿਹਾ ਤਾਂ ਕੋਈ ਵੀ ਭਾਰਤ 'ਚ ਨਿਵੇਸ਼ ਨਹੀਂ ਕਰੇਗਾ ਤੇ ਲੋਕ ਦੇਸ਼ ਛੱਡ ਵਿਦੇਸ਼ਾਂ 'ਚ ਵੱਸਣ ਨੂੰ ਮਜਬੂਰ ਹੋ ਜਾਣਗੇ। ਇਸ ਮਾਮਲੇ 'ਤੇ ਪੰਜਾਬ ਦੇ ਲੋਕਾਂ ਤੋਂ ਜਾਂਦੇ ਹਾਂ ਕਿ ਕੀ ਅਮੀਰਾਂ 'ਤੇ ਜਿਆਦਾ ਟੈਕਸ ਲੱਗਣ ਨਾਲ ਲੋਕ ਦੇਸ਼ ਛੱਡਣ ਲਈ ਮਜਬੂਰ ਹੋਣਗੇ ਜਾਂ ਨਹੀਂ ?