ਅੱਜ ਦਾ ਮੁੱਦਾ

Aj Da Mudda : ਜਨਤਾ ਦੱਸੇ, ਸਮਾਜ 'ਚ ਅਜੇ ਵੀ ਕਿਹੜੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਲੋੜ?Punjabkesari TV

4 years ago

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਓਹਾਰ....ਜੋ ਕੱਲ ਯਾਨਿ 8 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ....ਦਸ਼ਹਿਰੇ ਮੌਕੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੋਈ ਸੀ ਤੇ ਸੰਦੇਸ਼ ਇਹੀ ਦਿੱਤਾ ਜਾਂਦਾ ਐ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਐ....ਪਰ ਸਾਡੇ ਸਮਾਜ 'ਚ ਅਜੇ ਵੀ ਕਈ ਤਰ੍ਹਾਂ ਦੀਆਂ ਬੁਰਾਈਆਂ ਨੇ, ਜਿਨ੍ਹਾਂ ਦਾ ਖਾਤਮਾ ਕਰਨਾ ਜ਼ਰੂਰੀ ਐ....ਅੱਜ ਦਾ ਸਵਾਲ ਵੀ ਇਸੇ ਮੁੱਦੇ 'ਤੇ ਐ....ਆਓ ਪੰਜਾਬ ਦੇ ਲੋਕਾਂ ਤੋਂ ਹੀ ਜਾਣਦੇ  ਹਾਂ  ਕਿ ਸਮਾਜ 'ਚ ਅਜੇ ਵੀ ਕਿਹੜੀਆਂ ਬੁਰਾਈਆਂ ਨੇ , ਜਿਨ੍ਹਾਂ  ਨੂੰ ਖਤਮ ਕਰਨ ਦੀ ਲੋੜ ਐ?