ਅੱਜ ਦਾ ਮੁੱਦਾ

Aj Da Mudda : ਪੰਜਾਬ 'ਚ ਲੱਗੇ ਅਲਰਟ ਤੋਂ ਬਾਅਦ ਤੁਹਾਡੇ ਇਲਾਕੇ 'ਚ ਸੁਰੱਖਿਆ ਇੰਤਜ਼ਾਮ ਕਿਵੇਂ ?Punjabkesari TV

1 views 3 months ago

ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਅਮਿਤ ਕੁਮਾਰ ਸਾਡੇ ਵਿਸ਼ੇਸ਼ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ ਸਵਾਗਤ 'ਚ ਸਵਾਗਤ ਕਰਦਾਂ ਹਾਂ ਅੱਜ ਗੱਲ ਕਰਾਂਗੇ ਸੂਬੇ ਦੇ 4 ਵੱਡੇ ਸ਼ਹਿਰਾਂ 'ਚ ਲੱਗੇ ਅੱਤਵਾਦੀ ਹਮਲੇ ਦੇ ਅਲਰਟ ਬਾਰੇ।