Districts News

ਜਾਣੋ, ਤੁਹਾਡੇ ਜ਼ਿਲ੍ਹੇ 'ਚ ਅੱਜ ਕੀ ਰਿਹਾ ਖਾਸPunjabkesari TV

5 years ago

ਅੰਮ੍ਰਿਤਸਰ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਐ, ਜੋ ਜਾਅਲੀ ਦਸਤਾਵੇਜ਼ਾਂ 'ਤੇ ਜ਼ਮਾਨਤਾਂ ਕਰਵਾਉਂਦਾ ਸੀ... ਪੁਲਸ ਨੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਤੋਂ ਜਾਅਲੀ ਆਧਾਰ ਕਾਰਡ ਤੇ ਹੋਰ ਦਸਾਤਵੇਜ਼ ਵੀ ਬਰਾਮਦ ਕੀਤੇ ਨੇ...